Skip to content

Best Punjabi Status Attitude, Sardari, Love, Gadar for Whatsapp and FB

Best punjabi status Attitude for whatsapp and facebook ❤❤❤❤
?ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ
?ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ ♻ ❤❤❤❤

❤❤❤❤ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ ਜੋ ❤❤ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ ਉਹ ਜਦ ਦੁਬਾਰਾ ਟੱਕਰਨ ਤਾਂ ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ❤❤❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਤੁਸੀਂ ਟੈਨਸ਼ਨ ਨਾ ਲੈਣਾ ❤❤
ਤਹਾਨੂੰ ਕੁਝ ਨਹੀਂ ਹੋਵੇਗਾ ❤❤
❤❤ ਮੈਂ ਹਰ ਰੋਜ਼ ਸਰਬੱਤ
ਦਾ ਭਲਾ ਮੰਗਦਾ ਹਾਂ ❤❤

ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ❤❤
ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ❤❤
ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆ ❤❤

ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ ! ❤❤
ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ ❤❤

ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ ❤❤
ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ. ❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ❤❤
ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ ❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

❣️
ਕਿਵੇਂ ਵਗਦੀ ਏ #ਰਾਵੀ ❤❤
ਅਸੀਂ ਤੋਰ ਦੇਖ ਲੈਂਦੇ, ❤❤
ਆਹ ਤਾਰ ਜੇ ਨਾਂ ਹੁੰਦੀ ❤❤
ਤਾਂ #ਲਾਹੌਰ ਦੇਖ ਲੈਂਦੇ.. ❤❤
❣️

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ , ❤❤
ਪਰ ਯਕੀਨ ਕਰਿਓ ਜ਼ਿੰਦਗੀ ❤❤
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ ❤❤
ਖੁਸ਼ ਹੋਣ.. ❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਬਹੁਤਾ ਕੁਝ ਰੱਬ ?ਕੋਲੋੰ ਨਹੀਉਂ ਮੰਗੀ ਦਾ ❤❤
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ? ਚਾਹੀਦੀ ❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

Punjabi Gadar Status Latest and Trending

ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ ❤❤
ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ ❤❤
ਹਮ ਹੈਂ ਮੁਸ਼ਤਾਕ ਔਰ ਵੋ ਬੇਜ਼ਾਰ ❤❤
ਯਾ ਇਲਾਹੀ ਯੇ ਮਾਜਰਾ ਕਯਾ ਹੈ ❤❤
ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ ❤❤
ਕਾਸ਼ ਪੂਛੋ ਕਿ ਮੁੱਦਆ ਕਯਾ ਹੈ ❤❤
ਜਬਕਿ ਤੁਜ ਬਿਨ ਨਹੀਂ ਕੋਈ ਮੌਜੂਦ ❤❤
ਫਿਰ ਯੇ ਹੰਗਾਮਾ-ਏ-ਖ਼ੁਦਾ ਕਯਾ ਹੈ ❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਲੋਕੀ ਕਹਿੰਦੇ ਮਾੜਾ ਹੋ ਗਿਆ ❤❤
ਮੈਂ ਵੀ ਕਹਿਤਾ ਹੱਸਕੇ ❤❤
ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ ❤❤

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ। ❤❤
❤❤ ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ।

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..? ❤❤
ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..? ❤❤ ??
Best punjabi status Attitude for whatsapp and Facebook

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. ??
ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..? ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ?? ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

Best Attitude Punjabi Status for Whatsapp and Facebook

ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ ??

Best Punjabi Status Attitude, Sardari, Love, Gadar for Whatsapp and FB

ਭੇਜ ਕੌਈ ਵਿਚੌਲਾ? ਜੇ ਵਿਆਉਣਾ ਜੱਟੀ? ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ??? ??

ਚੁੱਪ? ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ? ਰੌਲਾ ਪਾ? ਅਹਿਸਾਨ ਕੀਤਾ ਫਿੱਟੇ ਮੂੰਹ ??ਕਹਾਉਂਦਾ ਏ.. ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕਮਾਲ? ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ?✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ.. ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

kisMaT nal ਲੜਨ ? ਦਾ ਜਿਗਰਾ ਰੱਖਦੀ ?? aw jaTti ? ohnÁ chO nhi ? ?? ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ ?ਪਾਈ fiRde aw ? ??

Best Punjabi Status Attitude, Sardari, Love, Gadar for Whatsapp and FB

ਵੈਰੀਆਂ ? ਲਈ ਹਮੇਸ਼ਾ ? ਆਪਣਾ ✌ ?? ਇਕੋ ਈ ਜਵਾਬ ? ਆ ? ਜੇ ਤੁਸੀ ? ਨੀ ਸਿੱਧੇ ? ਪੁੱਤ ? ਦਿਮਾਗ ਆਪਣਾ ? ਵੀ ਖਰਾਬ ਆ ?? ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

Read More about Environment Day Status and Poems

Punjabi Status for FB on Attitude

? ਤੂੰ ਵੀ ਕਰੇ ਮੈਂਨੂੰ ? ਪਿਆਰ ਪਰ ਕਰਦਾ ਨੀ ?? show ਵੇ ?? ਇਸ਼ਕ ਦੇ ? ਮਾਮਲੇ ? ਚ ਕਾਤੋ ਏ slow ਵੇ? ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ ?? ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕੁੜੀ ? ਸੋਹਣਿਆ ਲੂਡੋ ? ?? ਦੀ Game ਵਰਗੀ , ਡੰਗ ?ਮਾਰਦੀ 99 ? ਤੇ ਜਾ ਕੇ.. ??

Best Punjabi Status Attitude, Sardari, Love, Gadar for Whatsapp and FB

ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ ?? !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ ??

Best Punjabi Status Attitude, Sardari, Love, Gadar for Whatsapp and FB

ਲੋਕਾ ਤੋ ਸੁਣੇਗਾ ਤਾ ਬੁਰਾ ਹੀ ?? ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ। ??

Best Punjabi Status Attitude, Sardari, Love, Gadar for Whatsapp and FB

Read More about Happy Diwali Status

Best Punjabi Feeling Motivational Romantic Status for FB

ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ?? ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ.. ??

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ?? ਨਦੀਆਂ ਆਪ ਮਿਲਣ ਆਉਣਗੀਆਂ…. ??

Best Punjabi Status Attitude, Sardari, Love, Gadar for Whatsapp and FB

ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ.. ?? ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ.. ??

Best Punjabi Status Attitude, Sardari, Love, Gadar for Whatsapp and FB

ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ… ?? ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…? ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ??
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !! ??
Best Punjabi Feeling Motivational Romantic Status for FB

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

Read More about Happy Holi Status

Punjabi Status for Boys and Girls

ਤੇਰੇ ਬੁੱਢੇ ਬਾਪ ਕੋਲੋਂ ਤੋਰਿਆ ਨੀਂ ਜਾਣਾ, ?? ਰੋਇਆ ਵੀ ਨੀਂ ਜਾਣਾ ਖੁੱਲ ਕੇ ਬਾਬੁਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ ਨੀਂ, ?? ਡੋਲੀ ਤੈਨੂੰ ਕਦੇ ਨਾਂ ਚੜਾਵਾਂ ??

ਕੁਛ ਏਸ ਤਰਾਂ ਉਹ ਮੇਰੀ ਫਿਕਰ ਕਰਦਾ ਹੈ, ?? ਅਨਜਾਣ ਬਣਕੇ ਹੀ ਸਹੀ ਪਰ ਮੇਰਾ ਜ਼ਿਕਰ ਕਰਦਾ ਹੈ ??

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਉਂਦਾ ਹੈ ??
ਤਾਂ ਸਮਝ ਲਵੋ ਉਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ ??

Best Punjabi Status Attitude, Sardari, Love, Gadar for Whatsapp and FB

ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ….. ?? ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ..।।!!! ??

ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ??
ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ ??

Best Punjabi Status Attitude, Sardari, Love, Gadar for Whatsapp and FB

?? ੴ ਮਨ ਨੀਵਾਂ ਮੱਤ ਉੱਚੀ ੴ ੴ ??

Best Punjabi Status Attitude, Sardari, Love, Gadar for Whatsapp and FB

ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ?? ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍?” ??

Best Punjabi Status Attitude, Sardari, Love, Gadar for Whatsapp and FB

ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ??
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ ? ??

Best Punjabi Status Attitude, Sardari, Love, Gadar for Whatsapp and FB

ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ??
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ.. ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਜੱਟ ਦਾ ਏ Attitude ਭਾਰੀ ਕੁੜੀਏ, ?? ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ ??
Punjabi Status for Boys and Girls

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

Read More about Republic day status

Top Latest Punjabi SARDARI Status Attitude for Social Media

ਪੱਗ ਬਨਣ ਨੂੰ ਥੋੜਾ ਟਾਇਮ ਜ਼ਰੂਰ ਲੱਗਦਾ ??
ਪੱਗ ਬਣ ਕੇ ਸਰਦਾਰ ਪੂਰਾ ਕੈਮ ਲੱਗਦਾ ।। ??

ਗੁੱਤ ਵਾਲੀ ਸਰਦਾਰਨੀ ਨੀ ਲੱਬਦੀ ਮੁੱਛਾਂ ?? ਵਾਲੇ ਸਰਦਾਰ ਤਾਂਈਂਓਂ ਛੜੇ ਨੇ ।। ??

Best Punjabi Status Attitude, Sardari, Love, Gadar for Whatsapp and FB

ਡਾਂਗ ਤੇ ਸਰਦਾਰੀ ਯਾਰਾਂ ਦੀ ਮਸ਼ਹੂਰ ਏ ??
ਵਿਰਸੇ ਚ ਮਿਲੀ ਏ ਹੁਣ ਸਾਡਾ ਕੀ ਕਸੂਰ ਏ ।। ??

Best Punjabi Status Attitude, Sardari, Love, Gadar for Whatsapp and FB

ਨਾ ਚੋਰੀ ਨਾ ਠੰਗੀ ਯਾਰਾਂ ਨੇ ਸਰਦਾਰੀ  ਰੱਬ ਦੀ ਮਿਹਰ ਨਾਲ ਰੱਖੀ ।। ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਯਾਰ ਆਪ ਤਾ Kaint ਆ ਪਰ ਉਹਦਾ ਸ਼ੋਂਕ ਮਾੜੇ ਆ ਇਕ ਤੇਰਾ ਤੇ ਦੂਜਾ ਸਰਦਾਰੀ ਦਾ ।। ??

ਜਤਾਇਆ ਨਹੀਓਂ ਜਾਂਦਾ ਸਾਥੋਂ ਬੋਲ ਕੇ ਏਹੀ ਸਰਦਾਰਾਂ ਦਾ ਪਿਆਰ ਐ ।। ??

Best Punjabi Status Attitude, Sardari, Love, Gadar for Whatsapp and FB

Punjabi Desi Feeling Status for Boys and Girls

ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ ਸਰਦਾਰਨੀ ਵੀ ਅੱਤ ਹੋਉਗੀ ।। ??

Best Punjabi Status Attitude, Sardari, Love, Gadar for Whatsapp and FB

ਜੇ ਪਹਿਲੀ ਵਾਰ ਕੁੜੀਏ ਤੂੰ ਹਾਂ ਨੀ ਕਰਨੀ ?? ਦੂਜੀ ਵਾਰੀ  ਸਰਦਾਰ ਵੀ ਪੁੱਛਣ ਆਉਂਦਾ ਨਈ ??
ਚਾਨ-ਚੱਕ ਟੱਕਰੇ ਤਾਂ ਦੇਖ ਲਈਦਾ ਐਵੇ ਅੱਗੇ ਪਿੱਛੇ ਗੇੜੀਆ   ?? ਮੈਂ ਲਾਉਂਦਾ ਨਈ ।। ??

ਗਨੇਰੀਆਂ-ਗਨੇਰੀਆਂ-ਗਨੇਰੀਆਂ ??
ਕਾਲੀ ਪੱਗ ਨਾ ਬੰਨ੍ਹ ਵੇ ??
ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ ।। ??

Best Punjabi Status Attitude, Sardari, Love, Gadar for Whatsapp and FB

ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ Sardara ?? ਦੀ ਵੱਖਰੀ ਜਮਾਤ ਹੁੰਦੀ ਆ
ਗੱਲਾਂ ਵੀ ਉਹਨਾਂ ਦੀਆਂ ?? ਹੀ ਹੁੰਦੀਆਂ ਜਿਨਾਂ ਵਿੱਚ ਕੋਈ ਗੱਲਬਾਤ ਹੁੰਦੀ ਆ ।। ??

Best Punjabi Status Attitude, Sardari, Love, Gadar for Whatsapp and FB

ਇਕ ਦੂਣੀ ਦੂਣੀ, ਦੋ ਦੂਣੀ ਚਾਰ ??

ਸੌਖੇ ਨਹੀਓ ਮਿਲਦੇ ਬੱਲੀਏ ਪੱਗਾ ਵਾਲੇ ਸਰਦਾਰ।। ??

Best Punjabi Status Attitude, Sardari, Love, Gadar for Whatsapp and FB

ਮੇਰੇ ਵਾਲੀ ਜਿਹੜੀ ਦਿਲ ਠੱਗਦੀ ਕੁੜੀ ??
ਫੈਨ ਪਟਿਆਲਾ ਸ਼ਾਹੀ ਪੱਗ ਦੀ ਕੁੜੀ।। ??
Punjabi Desi Feeling Status for Boys and Girls

Best Punjabi Status Attitude, Sardari, Love, Gadar for Whatsapp and FB

Also Read :- Christmas Quotes and Status for Everyone

Block Attitude Punjabi Status for FB and Whatsapp

ਚਾਨਣ ਦਾ ਮੁੱਲ ਰਾਤਾਂ ਕਾਲੀਆਂ ਨੂੰ ਪਤਾ ??
ਪੱਗਾਂ ਵਾਲਿਆਂ ਦਾ ?? ਮੁੱਲ ਗੁੱਤਾਂ ਵਾਲੀਆਂ ਨੂੰ ਪਤਾ ।। ??

ਰਿਆਸਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ??
ਪਰ ਬਾਦਸ਼ਾਹੀ ਦਾ ਹੁਨਰ ਅੱਜ ?? ਵੀ ਲੋਕ ਸਰਦਾਰਾਂ ਤੋਂ ਲੈਂਦੇ ਨੇ ।। ??

Best Punjabi Status Attitude, Sardari, Love, Gadar for Whatsapp and FB

ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ ??
ੳਹਦੀ ਗੁੱਤ ਲੱਤ ਤੱਕ ਹੋਉਗੀ ??
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ ??
ਸਰਦਾਰਨੀ ਵੀ ਅੱਤ ਹੋਉਗੀ ।। ??

Best Punjabi Status Attitude, Sardari, Love, Gadar for Whatsapp and FB

ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ ??
ਜੇ ਛੱਡ ਗਿਆ ਵਿਚਾਲੇ ਮੈ ?? ਵੀ ਨਹੀ ਪੁੱਤ ਸਰਦਾਰ ਦਾ ।।

ਬਨੀਏ ਨਾ ਪੱਗ ਕੁੜੀਆ ਟਿਕਾਉਣ ਨੂੰ
ਮੁੱਛ ਖੜੀ ਰੱਖੀ ਦੀ ਆ ਰੌਬ ਪਾਉਣ ਨੂੰ ।। ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਹੁਣ ਕਰਦੀ ਆ LIKE PAGE ਪੱਗ ਦੇ ??
ਕਦੇ ਸੋਹਣੇ ਸਰਦਾਰ ਨੀ ਸੀ ਲੱਗਦੇ ।। ??

ਚਿੱਟਾ ਚਾਦਰਾ ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ, ??
ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ ।। ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕਮਲੀ ਕਹਿੰਦੀ ਭੁੱਖੀ ਆਂ ਪਿਆਰ ਦੀ,
ਸੁਣੋ ਸਰਦਾਰ ਜੀ । ??
ਹੋਰ ਕਿਹੜਾ ਜੱਟੀ ਤੁਹਾਡੀ ਜਾਨ ਮੰਗਦੀ ।।

ਕਲੀਆਂ ਬਿਨ੍ਹਾਂ ਫੁੱਲ ਨਾ ?? ਖਿੜਦੇ ਸ਼ਿੰਗਾਰ ਬਿਨ੍ਹਾਂ ਨਾ ਨਾਰੀ
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ, ?? ਪੱਗ ਬਿਨ੍ਹਾਂ ਨਾ ਸਰਦਾਰੀ ।। ??

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

Punjabi Status 2020 Attitude top Latest

ਘੰਟਾ-ਘੰਟਾ ਭਾਵੇਂ ਲੱਗ ਜੇ ਬੱਨਣ ਨੂੰ ਪੱਗ ??
ਭਾਵੇਂ ਨਾ ਹੈਡ ਫੋਨ ਲੱਗਦੇ  ਸੋਹਣੇ ਲੱਗਦੇ ਨੇ ਮੁੰਡੇ ??
ਤੈਨੂੰ ਮੋਨੇ ਨੀਹ ਸਰਦਾਰ ਤਾਂ ਸ਼ੁਕੀਨ ਪੱਗ ਦੇ ।। ??

ਮੁੱਛ ਖੜੀ ਸਦਾ ਰੱਖੀਏ ਤਾਂਈਯੋਂ ਕਹਿੰਦੇ ਸਰਦਾਰ ਨੇ ??
ਜਿਹੜੇ ਭਾਂਬੜ ਕਹਾਉਂਦੇ ਸੀ ਦਿੱਤੇ ਪਹਿਲੀਆਂ ਚ ਠਾਰ ਨੇ ।। ??

Best Punjabi Status Attitude, Sardari, Love, Gadar for Whatsapp and FB

ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ ??
ਸਰਦਾਰ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ ??

ਆਬਰੂ ਅਣਖ ਹੈ ਮਹਾਨ ਵੱਖਰੀ ਸਰਦਾਰ ਤੇਰੀ ??
ਪੱਗੜੀ ਦੀ ਸ਼ਾਨ ਵੱਖਰੀ ।। ??

ਕੱਢੀ ਦੀ ਆ ਟੋਰ  ਪੂਰੇ ਚਿੱਬ ਕੱਢ ਕੇ, ??
ਐਵੇ ਨਹੀਓਂ ਨਾਰਾਂ ਦੇਖ ??

Hang ਹੁੰਦੀਆ  ਉਤੋਂ ਬੰਨੀ ਹੋਈ ਸੋਹਣੀ ਪੱਗ ਦੇਖ ਕੇ ਕੁੜੀਅਆ

ਮੱਲੋ ਮੱਲੀ ਨਾਲ Tag ਹੁੰਦੀਆ ।। ??
Top Latest Punjabi SARDARI Status Attitude for Social Media

Best Punjabi Status Attitude, Sardari, Love, Gadar for Whatsapp and FB

ਜੱਟਾਂ ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ ਗੋਰੇ ਚਿੱਟੇ ਬੀਬਾ ਉਹ ??
 ਲਾਲੇ ਹੁੰਦੇ ਨੇ  ਉਹ ਰਖਦੇ ?? ਨੇ ਕਰਕੇ  ਕਲੀਨ ਸੇਵ ਨੀ
ਸਰਦਾਰ ਸਾਹਿਬ ਬੀਬਾ ਪੱਗਾਂ ਵਾਲੇ ਹੁੰਦੇ ਨੇ ।। ??

ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ?? ਕੋਈ ਫਕੀਰ ਤਾਂ ਨਹੀਂ,
ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ?? ਏਡੀ ਤੂੰ ਹੀਰ ਤਾਂ ਨਹੀਂ ।। ??

Best Punjabi Status Attitude, Sardari, Love, Gadar for Whatsapp and FB

ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ  ?? ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ ਜਿਆਦਾ ਸਰਦਾਰ ਹੀ ਮਰਦੇ ਨੇ ।। ??

ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ ??
ਡਾਈ ਚੁੰਨੀ ਕੰਟਰਾਸਟ ‘ਚ ਕਰਾਂ ਦਿੰਦੀ ਏ ??
ਯਾਰ ਵੀ ਤਾਂ ਚਿਣੇ ਪੇਚ ਗੱਡ-ਗੱਡ ਨੀ ??
ਮੈਂ ਕਰਾਂ ਤੇਰੇ ਸੂਟ ਨਾਲ ਮੈਚ ਪੱਗ ਨੀ ??
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ।। ??

Best Punjabi Status Attitude, Sardari, Love, Gadar for Whatsapp and FB

ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ ??
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ ??
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ ??
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ ।। ??

Also Read :- Best Holi Poem in Hindi

Punjabi Status Yaari Best for Whatsapp and facebook

ਸਾਡਾ ਸੁਭਾਅ ਤਾਂ ਬਾਹਲਾ Ghaint ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ

Best Punjabi Status Attitude, Sardari, Love, Gadar for Whatsapp and FB

ਮੈ ਆਪ ਦੱਸਦਾ ਚੰਗਾ ਨੀ ਲਗਦਾ  ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾਰੀ ।।

ਚੰਡੀਗੜ ਸ਼ਹਿਰ ਖੜੇ ਕਰਦੇ ਸੀ ਵਾਲ ਨੀਂ ਹੁਣ ਬੰਨਦੇ ਨੇ ਪੱਗਾਂ ਮੁੰਡੇ ਬਣੇ ਸਰਦਾਰ ਨੀਂ

ਨਾ ਸੌਕਦਾ ਨਾ ਸੌਕ ਦਾ ਮਿੱਤਰਾ ਨੂੰ ਸੌਕ ਸਰਦਾਰੀ ਦਾ ।।
Best Punjabi Status on Yaari for Whatsapp and facebook

Also Read :- 1000+ Independence Day India Status Quotes Poem Speech Essay SMS SHAYARI

Best Punjabi Status on Love for Whatsapp and Facebook

ਘੜੀ ਦੀਆਂ ਸੂਈਆਂ ਵਰਗੀ ਹੋ ਗਈ ਹੈ ਜ਼ਿੰਦਗੀ ਹਰ ਵਕਤ ਦੌੜਦੇ ਰਹਿੰਦੇ ਹਾਂ ਤੇ ਪਹੁੰਚਦੇ ਕਿਤੇ ਵੀ ਨਹੀਂ

Best Punjabi Status Attitude, Sardari, Love, Gadar for Whatsapp and FB

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ

Best Punjabi Status Attitude, Sardari, Love, Gadar for Whatsapp and FB

ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ
Best Punjabi Status Romantic Punjabi Status

ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ

ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ
Best Punjabi Status on Love for Whatsapp and facebook

Best Punjabi Status Attitude, Sardari, Love, Gadar for Whatsapp and FB

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ

Also Read :- Happy Anniversary Status for Mom and Dad

Best Punjabi Jatti Status for Whatsapp and facebook

ਜਿੰਦਗੀ ਜਿਉਣੀ Jatti? ਨੇ ਟੋਹਰ ਨਾਲ ,
ਵੇ? ਤੂੰ ?ਲਾ ਲੈ ਯਾਰੀ? ਕਿਸੇ ਹੋਰ? ਨਾਲ..??

Best Punjabi Status Attitude, Sardari, Love, Gadar for Whatsapp and FB

ਮੌਤ ਨੂੰ ਖੱਟਣਾ ਤੇ ? Jatti ਨੂੰ ਪੱਟਣਾ ਇਕ ਬਰਾਬਰ..?

?ਵੇ ਤੂੰ ?Rulega ਹਜ਼ਾਰ ਵਾਲੇ Note ਵਾਂਗੂ…ਜੇ Jatti ?ਸੋਹਣਿਆ ਕਰੰਸੀ? ਵਾਂਗੂ Chnge ਹੋ ਗਈ..

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਕੱਢ ਦਿਆਗੇ ਉਹ ਵੀ ਜਿਹੜਾ ?ਤੇਰੇ ?ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”?? ਨੂੰ ਉਹ ਵੀ ਤੇਰੀ Jatti ?ਦੇ Fan ਆ..???

Munde ? ਤਾ Jatti ? ਦੀ Look ? ਤੇ ਬੜੇ ਮਰਦੇ ਨੇ, ਪਰ ਮੈਨੂੰ ? ਤੇਰੇ ? ਵਾਂਗ ਜਨੇ-ਖਨੇ ? ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. ?

Best Punjabi Status Attitude, Sardari, Love, Gadar for Whatsapp and FB

This Jatti is Too “Ghaint” U Can’t Afford

Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
Best Punjabi Jatti Status for Whatsapp and facebook

Best Punjabi Status Attitude, Sardari, Love, Gadar for Whatsapp and FB

More Best Punjabi Status for Instagram and Twitter

ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ

Best Punjabi Status Attitude, Sardari, Love, Gadar for Whatsapp and FB

ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ

ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
More Best Punjabi Status for Instagram and Twitter

Best Punjabi Funny Status for all time in India

ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ #I_Love_You ਬੋਲ ਰਹੀਆ ਨੇ…
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ ???

Best Punjabi Status Attitude, Sardari, Love, Gadar for Whatsapp and FB

ਬਿੱਲੀ ? ਨੂੰ ਦੇਖ ਕੇ
ਓਹ ਲੋਕ ਵੀ ਗੱਡੀ ਰੋਕ ਲੈਂਦੇ ਨੇ
ਜਿਹਨਾਂ ਦੀ ਗੱਡੀ ਤੇ ਲਿਖਿਆ ਹੁੰਦਾ??
ਕਾਲ ਵੀ ਕੀਆ ਕਰ ਲੇਗਾ
ਜਿਸ ਪਰ ਮਹਾਂਕਾਲ ਕਾ ਹਾਥ ਹੋ ???
Best Punjabi Funny Status for all time in India

ਸਫਾਈ ਸੇਵਕ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਕੂੜਾ ਸੁੱਟ ਕੇ ਰੋਸ ਪ੍ਰਗਟ ਕਰਦੇ ਹਨ।
ਦੋਧੀ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਦੁੱਧ ਡੋਲ ਕੇ ਰੋਸ ਪ੍ਰਗਟ ਕਰਦੇ ਹਨ।
ਕਿਸਾਨ ਹੜਤਾਲ ਕਰਦੇ ਹਨ
ਤਾਂ ਸਬਜ਼ੀਆਂ ਸੜਕਾਂ ‘ਤੇ ਸੁੱਟ ਕੇ ਹੜਤਾਲ਼ ਕਰਦੇ ਹਨ
ਬੈਂਕਾਂ ਵਾਲਿਆਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ

Best Punjabi Status Attitude, Sardari, Love, Gadar for Whatsapp and FB
Best Punjabi Status Attitude, Sardari, Love, Gadar for Whatsapp and FB

ਮੈਂ ਉਹਨੂੰ ਕਿਹਾ :-
ਮੇਰਾ ਦਿਲ ਨੀ ਪੜਾਈ ਵਿੱਚ ਲੱਗਦਾ,
ਨੀਂ ਅੱਖਰਾਂ ‘ਚ ਤੂੰ ਦਿੱਸਦੀ ?

ਕਮਲੀ ਕਹਿੰਦੀ :- ਪਾਸ ਤੁਸੀਂ ਵੈਸੇ ਨੀ ਹੋਣਾ,
ਨਾਂ ਮੇਰਾ ਲਾਈ ਜਾਨੇ ਓ ???

Also Read :- Inspiring Friendship Status

Realted Topics of this

Punjabi status top 5, block attitude punjabi status, personality status in punjabi, www status desi attitude, punjabi romantic status, feem punjabi status, best punjabi status lyrics, punjabi status 2020, punjabi status in english 2020, punjabi status sad love, thinking status in punjabi, ghaint punjabi status in english, punjabi kharku fb status, sardar attitude status in punjabi, ladai status punjabi, punjabi status ghaint 2020, punjabi foji status, respect status in punjabi, punjabi song status, alone status in punjabi, status on saheliyan in punjabi,

Best punjabi captions for instagram, punjabi daleri status, punjabi status in english, kurta pajama punjabi status, sir te chunni punjabi status, honsla status in punjabi, trust shayari in punjabi, punjabi girl song status, fb song status, punjabi motivational status in punjabi, breakup status in punjabi for boyfriend, feeling status in punjabi, attitude status in punjabi for girls, punjabi status in english font, punjabi status poetry, punjabi status 2020 new year, punjabi status on fake yaari, punjabi status in english attitude, punjabi status instagram, punjabi status on friends

error: Content is protected !!